ਦਿਨ ਅਤੇ ਰਾਤ ਕਿਵੇਂ ਬਣਦੇ ਹਨ.......?


ਹੇਠ ਦਿੱਤੀ ਵੀਡੀਓ ਨੂੰ ਧਿਆਨ ਨਾਲ ਦੇਖਕੇ ਹੇਠ ਲਿਖੇ ਸਵਾਲਾਂ ਦੇ ਜਵਾਬ ਦਿਓ.




  1. ਪ੍ਰਸ਼ਨ :-ਦਿਨ ਅਤੇ ਰਾਤ ਕਿਵੇਂ ਬਣਦੇ ਹਨ ?
  2. ਪ੍ਰਸ਼ਨ :-ਧਰਤੀ ਆਪਣੇ ਧੁਰੇ ਤੋਂ  ਕਿੰਨੇ  ਡਿਗਰੀ ਝੁਕੀ ਹੋਈ ਹੈ ?
  3. ਪ੍ਰਸ਼ਨ:-ਧਰਤੀ ਕਿਸਦੇ ਦੁਆਲੇ ਘੁੰਮਦੀ ਹੈ ?
  4. ਪ੍ਰਸ਼ਨ:-ਧਰਤੀ ਆਪਣੇ ਧੁਰੀ ਦੁਆਲੇ ਇੱਕ ਚੱਕਰ  ਪੂਰਾ ਕਰਨ ਵਿੱਚ ਕਿੰਨਾਂ             ਸਮਾਂ ਲੈਂਦੀ ਹੈ ?
  5. ਪ੍ਰਸ਼ਨ:-ਜਿਹੜੇ ਪਾਸੇ ਸੂਰਜ ਦੀ ਰੋਸ਼ਨੀ ਹੁੰਦੀ ਹੈ ,ਉਸ ਪਾਸੇ ਕੀ ਹੁੰਦਾ ਹੈ ?
  6. ਪ੍ਰਸ਼ਨ:-ਧਰਤੀ ਦੇ ਜਿਸ ਪਾਸੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਉਸ ਪਾਸੇ               ਕੀ  ਹੁੰਦਾ ਹੈ ?
  7. ਪ੍ਰਸ਼ਨ:-ਧਰਤੀ ਸੂਰਜ ਦੁਆਲੇ ਕਿਸ ਦਿਸ਼ਾ ਵੱਲ ਚੱਕਰ ਲਗਾਉਂਦੀ ਹੈ ?
  8. ਪ੍ਰਸ਼ਨ:-ਧਰਤੀ ਅਤੇ ਸੂਰਜ ਵਿਚੋਂ ਕਿਹੜਾ ਵੱਡਾ ਹੈ ?

_____________________________________________________________________________