ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਭਿੰਨਤਾਵਾਂ ਵਾਲਾ ਦੇਸ਼ - ਭਾਰਤ

ਸਾਡਾ ਭਾਰਤ ਦੇਸ਼ ਖੇਤਰਫਲ ਪੱਖੋਂ ਬਹੁਤ ਹੀ ਵਿਸ਼ਾਲ ਹੈ.ਇਹ ਇਤਨਾ ਵਿਸ਼ਾਲ ਹੈ ਕਿ ਜਦੋਂ ਅਰੁਣਾਂਚਲ ਪ੍ਰਦੇਸ਼ ਵਿੱਚ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਾਲੇ ਪਾਸੇ ਹਾਲੇ ਤੜ੍ਹਕ ਸਮਾਂ ਹੀ ਹੁੰਦਾ ਹੈ.ਇਸਦੀ ਵਿਸ਼ਾਲਤਾ ਵਿੱਚ ਹੀਂ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ .ਇਸ ਵਿੱਚ ਕਈ ਤਰਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.   ਇਸਦੇ ਖੇਤਰ ਦੀ ਵਿਸ਼ਾਲਤਾ ਕਾਰਣ ਭਿੰਨਤਾਵਾਂ  ਧਰਾਤਲ ਸੰਬਧੀ ਭਿੰਨਤਾਵਾਂ  ਜਲਵਾਯੂ ਸੰਬਧੀ ਭਿੰਨਤਾਵਾਂ ਜਾਤੀਆਂ ਅਤੇ ਕਬੀਲਿਆਂ ਦੀਆਂ ਭਿੰਨਤਾਵਾਂ  ਸਭਿਆਚਾਰਕ ਭਿੰਨਤਾਵਾਂ   ਪ੍ਰੰਤੂ ਜਿਥੇ...