ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਜਵਾਲਾਮੁੱਖੀ ਬਾਰੇ

ਹੇਠਾਂ ਦਿੱਤੀ ਵੀਡੀਓ ਵਿੱਚ ਜਵਾਲਾਮੁੱਖੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ.ਆਸ ਹੈ ਵਿਦਿਆਰਥੀਆਂ ਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਜਵਾਲਾਮੁੱਖੀ ਬਾਰੇ ਪ੍ਰਾਪਤ ਹੋ ਜਾਵੇਗੀ.ਧਰਤੀ ਦੇ ਹੇਠਾਂ ਹੋਣ ਵਾਲੀਆਂ ਅੰਦਰੂਨੀ ਗਤੀਆਂ ਵਿੱਚ ਜਵਾਲਾਮੁੱਖੀ ਮੁੱਖ ਭੂਮਿਕਾ ਨਿਭਾਉਂਦਾ ਹੈ. ਹੇਠਾਂ ਦਿੱਤੀ ਵੀਡੀਓ ਵਿੱਚ ਹਵਾਈ ਦੀਪ ਵਿੱਚ ਫੁੱਟੇ ਜਵਾਲਾਮੁੱਖੀ ਦਾ ਲਾਵਾ ਪੈਸਿਫ਼ਿਕ ਸਾਗਰ ਵਿੱਚ ਸਮਾਉਂਦਾ ਜਾ ਰਿਹਾ ਹੈ.ਇਹ ਤਸਵੀਰ ਯੂ-ਟਿਊਬ ਤੋਂ ਵਿਦਿਆਰਥੀਆਂਦੀ ਜਾਣਕਾਰੀ ਵਾਸਤੇ ਲਈ ਗਈ ਹੈ.ਵਿਦਿਆਰਥੀ ਇਸਨੂੰ ਦੇਖਕੇ ਜਵਾਲਾਮੁੱਖੀ ਬਾਰੇ ਅੰਦਾਜ਼ਾ ਲਗਾ ਸਕਦੇ ਹਨ . ...

Inside the Earth

Hereunder is given a video from maxus education.com for getting the knowledge about the layers of the earth. Students can take advantage of the given chapter to enhance their knowledge...