ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਭਾਰਤ ਦੇ ਰਾਜ ਅਤੇ ਰਾਜਧਾਨੀਆਂ

ਹੇਠਾਂ ਭਾਰਤ ਦੇ ਰਾਜਾਂ ਦੇ ਨਾਲ ਉਹਨਾਂ ਦੀਆਂ ਰਾਜਧਾਨੀਆਂ ਅਤੇ ਰਾਜਾਂ ਦੇ ਕੁਝ ਮਹੱਤਵਪੂਰਨ ਸ਼ਹਿਰਾਂ ਦੇ ਨਾਮ ਲਿਖੇ ਹਨ :- 1 ਪੰਜਾਬ ਚੰਡੀਗੜ੍ਹ ਜਲੰਧਰ,ਅਮ੍ਰਿਤਸਰ,ਲੁਧਿਆਣਾ ,ਪਟਿਆਲਾ 2 ਹਰਿਆਣਾ ਚੰਡੀਗੜ੍ਹ ਪਾਣੀਪਤ ,ਸੋਨੀਪਤ ,ਕੁਰੂਕਸ਼ੇਤਰ, ਗੁੜਗਾਓ ,ਅੰਬਾਲਾ ,ਹਿਸਾਰ 3 ਜੰਮੂ ਅਤੇ ਕਸ਼ਮੀਰ ਸ਼੍ਰੀ ਨਗਰ ਉਧਮਪੁਰ ,ਸ਼੍ਰੀ ਨਗਰ 4 ਹਿਮਾਚਲ ਪ੍ਰਦੇਸ਼ ਸ਼ਿਮਲਾ ਕੁੱਲੂ.ਮਨਾਲੀ,ਧਰਮਸ਼ਾਲਾ ਊਨਾ, ਬਿਲਾਸਪੁਰ,ਕੁਫਰੀ,ਪਾਲਮਪੁਰ  5 ਰਾਜਸਥਾਨ ਜੈਪੁਰ ਚਿਤ੍ਤੋੜ ,ਜੈਸਲਮੇਰ,ਭੀਲਵਾੜਾ,ਉਦੈਪੁਰ...