ਹੇਠ ਦਿੱਤੇ ਨਕਸ਼ੇ ਵਿੱਚ ਪੁਰਾਣੇ ਪੰਜਾਬ ਦੋਰਾਨ ਵਗਦੇ ਦਰਿਆਵਾਂ ਨੂੰ ਦਰਸਾਇਆ ਗਿਆ ਹੈ ਅਤੇ ਕੁਝ ਪ੍ਰਸਿਧ ਇਤਿਹਾਸਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ.ਵਿਦਿਆਰਥੀ ਇਸਤੋਂ ਪੰਜਾਬ ਦਾ ਇਤਿਹਾਸ ਪੜਨ ਸਮੇਂ ਸਹਾਇਤਾ ਲੈ ਸਕਦੇ ਹਨ.
ਪੰਜਾਬ ਦੇ ਦਰਿਆਵਾਂ ਨੇ ਇਸਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ.ਇਸ ਲਈ ਇਤਿਹਾਸ ਦੀ ਪੂਰੀ ਤਰਾਂ ਜਾਣਕਾਰੀ ਲੈਣ ਤੋਂ ਪਹਿਲਾਂ ਇਸਦੇ ਪੁਰਾਤਨ ਭੂਗੋਲਿਕ ਵੇਰਵੇ ਦੀ ਜਾਣਕਾਰੀ ਲੈਣੀ ਬਹੁਤ ਜਰੂਰੀ ਹੈ.