ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਰਾਜਨੀਤਿਕ ਦਲ - ਇੱਕ ਛੋਟੀ ਜੇਹੀ ਪ੍ਰੇਜੇੰਟੇਸ਼ਨ

ਹੇਠਾਂ ਇੱਕ ਛੋਟੀ ਜੇਹੀ ਪ੍ਰੇਜੇੰਟੇਸ਼ਨ ਦਿੱਤੀ ਗਈ ਹੈ ਜਿਸ ਵਿੱਚ ਭਾਰਤ ਵਿੱਚ ਰਾਜਨੀਤਿਕ ਦਲ ਵਿਸ਼ੇ ਉੱਤੇ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਆਸ ਹੈ ਵਿਦਿਆਰਥੀ ਇਸ ਤੋਂ ਕੁਝ ਫਾਇਦਾ ਲੈ ਸਕਦੇ ਹਨ |                                           Plitical Parties-1                                                  More presentations from omeshwar narain...