ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਦਿਨ ਅਤੇ ਰਾਤ ਕਿਵੇਂ ਬਣਦੇ ਹਨ.......?

ਹੇਠ ਦਿੱਤੀ ਵੀਡੀਓ ਨੂੰ ਧਿਆਨ ਨਾਲ ਦੇਖਕੇ ਹੇਠ ਲਿਖੇ ਸਵਾਲਾਂ ਦੇ ਜਵਾਬ ਦਿਓ. ਪ੍ਰਸ਼ਨ :-ਦਿਨ ਅਤੇ ਰਾਤ ਕਿਵੇਂ ਬਣਦੇ ਹਨ ? ਪ੍ਰਸ਼ਨ :-ਧਰਤੀ ਆਪਣੇ ਧੁਰੇ ਤੋਂ  ਕਿੰਨੇ  ਡਿਗਰੀ ਝੁਕੀ ਹੋਈ ਹੈ ? ਪ੍ਰਸ਼ਨ:-ਧਰਤੀ ਕਿਸਦੇ ਦੁਆਲੇ ਘੁੰਮਦੀ ਹੈ ? ਪ੍ਰਸ਼ਨ:-ਧਰਤੀ ਆਪਣੇ ਧੁਰੀ ਦੁਆਲੇ ਇੱਕ ਚੱਕਰ  ਪੂਰਾ ਕਰਨ ਵਿੱਚ ਕਿੰਨਾਂ             ਸਮਾਂ ਲੈਂਦੀ ਹੈ ? ਪ੍ਰਸ਼ਨ:-ਜਿਹੜੇ ਪਾਸੇ ਸੂਰਜ ਦੀ ਰੋਸ਼ਨੀ ਹੁੰਦੀ ਹੈ ,ਉਸ ਪਾਸੇ ਕੀ ਹੁੰਦਾ ਹੈ ? ਪ੍ਰਸ਼ਨ:-ਧਰਤੀ ਦੇ ਜਿਸ ਪਾਸੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਉਸ ਪਾਸੇ               ਕੀ  ਹੁੰਦਾ ਹੈ ? ਪ੍ਰਸ਼ਨ:-ਧਰਤੀ ਸੂਰਜ ਦੁਆਲੇ...