ਹੇਠਾਂ ਦਿੱਤੀ ਵੀਡੀਓ ਵਿੱਚ ਜਵਾਲਾਮੁੱਖੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ.ਆਸ ਹੈ ਵਿਦਿਆਰਥੀਆਂ ਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਜਵਾਲਾਮੁੱਖੀ ਬਾਰੇ ਪ੍ਰਾਪਤ ਹੋ ਜਾਵੇਗੀ.ਧਰਤੀ ਦੇ ਹੇਠਾਂ ਹੋਣ ਵਾਲੀਆਂ ਅੰਦਰੂਨੀ ਗਤੀਆਂ ਵਿੱਚ ਜਵਾਲਾਮੁੱਖੀ ਮੁੱਖ ਭੂਮਿਕਾ ਨਿਭਾਉਂਦਾ ਹੈ.
ਹੇਠਾਂ ਦਿੱਤੀ ਵੀਡੀਓ ਵਿੱਚ ਹਵਾਈ ਦੀਪ ਵਿੱਚ ਫੁੱਟੇ ਜਵਾਲਾਮੁੱਖੀ ਦਾ ਲਾਵਾ ਪੈਸਿਫ਼ਿਕ ਸਾਗਰ ਵਿੱਚ ਸਮਾਉਂਦਾ ਜਾ ਰਿਹਾ ਹੈ.ਇਹ ਤਸਵੀਰ ਯੂ-ਟਿਊਬ ਤੋਂ ਵਿਦਿਆਰਥੀਆਂਦੀ ਜਾਣਕਾਰੀ ਵਾਸਤੇ ਲਈ ਗਈ ਹੈ.ਵਿਦਿਆਰਥੀ ਇਸਨੂੰ ਦੇਖਕੇ ਜਵਾਲਾਮੁੱਖੀ ਬਾਰੇ ਅੰਦਾਜ਼ਾ ਲਗਾ ਸਕਦੇ ਹਨ .