ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਧਰਤੀ ਉੱਪਰ ਪੀਣ ਵਾਲੇ ਪਾਣੀ ਦੀ ਤੇਜੀ ਨਾਲ ਕਮੀ ਹੋ ਰਹੀ ਹੈ.

ਸਾਡੀ ਧਰਤੀ ਉੱਪਰ ਭਾਵੇਂ ਸਾਨੂੰ ਲਗਦਾ ਹੋਵੇ ਕੀ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਹੈ . ਪਰ ਹੇਠ ਲਿਖੇ ਡਿਸਕਵਰੀ ਬਲੋਗ ਦੀ ਸਾਇਟ ਤੇ ਦਿੱਤੇ ਇੱਕ ਸਟਡੀ ਅਨੁਸਾਰ ਧਰਤੀ ਉੱਪਰ ਤੇਜੀ ਨਾਲ ਪਾਣੀ ਦੀ ਕਮੀ ਹੋ ਰਹੀ ਹੈ ਇਸ ਬਾਰੇ ਦੇਖਣ ਵਾਸਤੇ ਸਿਧਾ ਇਸ ਲਿੰਕ ਤੇ ਕਲਿੱਕ ਕਰੋ Study: We’re Running Out of Water — Quickly | Discovery Blog | Discove...

History and Geography of Punjab - A short presentation

ਪੰਜਾਬ ਦਾ ਭੂਗੋਲ ਅਤੇ ਇਤਿਹਾਸ from Omeshwar Narayan...

ਧਰਤੀ ਦੇ ਉੱਪਰ ਦਾ ਵਾਯੁਮੰਡਲ

ਧਰਤੀ ਦੇ ਉੱਪਰ ਵਾਯੁਮੰਡਲ ਦੀ ਇੱਕ ਮੋਟੀ ਪਰਤ ਹੈ ਜੋ ਸਾਡੀ ਧਰਤੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਵੀ ਬਚਾਕੇ ਰਖਦੀ ਹੈ ਅਤੇ ਇਸਦੇ ਨਾਲ-ਨਾਲ ਧਰਤੀ ਵਾਸਤੇ ਵੀ ਬਹੁਤ ਉਪਯੋਗੀ ਹੈ.ਇਸ ਵਾਯੂਮੰਡਲ ਦੀਆਂ ਭਿੰਨ-ਭਿੰਨ ਪਰਤਾਂ ਹਨ ਹੇਠ ਦਿੱਤੀ ਵੀਡੀਓ ਵਿੱਚ ਇਸ ਵਾਯੂਮੰਡਲ ਦੀਆਂ ਪਰਤਾਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ.ਵਿਦਿਆਰਥੀ ਇਸ ਤੋਂ ਫਾਇਦਾ ਉਠਾ ਸਕਦੇ ਹਨ...

ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਸਤੇ ਡਰਾਫਟਿੰਗ ਕਮੇਟੀ ਦੇ ਮੈਂਬਰ

ਹੇਠ ਦਿੱਤੇ ਬਲੈਕ-ਬੋਰਡ ਉੱਤੇ ਭਾਰਤ ਦਾ ਸੰਵਿਧਾਨ ਬਨਾਉਣ ਲਈ ਡਰਾਫਟਿੰਗ ਕੇਮਟੀ ਦੇ ਮੈਂਬਰਾਂ ਦੀ ਸੂਚੀ ਦਿੱਤੀ ਗਈ ਹੈ. ਵਿਦਿਆਰਥੀ ਇਸ ਤੋਂ ਲਾਭ ਉਠਾ ਸਕਦੇ ਹਨ. ਇਥੇ ਇਹ ਯਾਦ ਰਖਣ ਵਾਲੀ ਗੱਲ ਹੈ ਕਿ ਇਹ ਸੰਵਿਧਾਨ ਸਭਾ ਨਹੀਂ ਬਲਕਿ ਸੰਵਿਧਾਨ ਦਾ ਡਰਾਫਟ ਤਿਆਰ ਕਰਨ ਵਾਸਤੇ ਬਣਾਈ ਗਈ ਸੀ ਇਸ ਲਈ ਹੀ ਇਸ ਨੂੰ ਡਰਾਫਟਿੰਗ ਕਮੇਟੀ ਕਿਹਾ ਜਾਂਦਾ ਹੈ...

Forms of Verb

Forms of the Verbs by omeshwar narai...

ਗਾਰਜ ਦਾ ਨਿਰਮਾਣ ਕਿਵੇਂ ਹੁੰਦਾ ਹੈ ?

ਗਾਰਜ(how gorge is formed...

ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ ?

ਕਈ ਵਾਰੀ ਅਸੀਂ ਪਹਾੜਾਂ ਦੀ ਸਿਰ ਕਰਨ ਜਾਂਦੇ ਹਾਂ ਤਾਂ ਰਸਤੇ ਵਿੱਚ ਝਰਨੇ ਸਾਡਾ ਸਾਰਿਆਂ ਦਾ ਮਨ ਪਰਚਾਵੇ ਦਾ ਦ੍ਰਿਸ਼ ਪੇਸ਼ ਕਰਦੇ ਹਨ |ਆਉ ਜਾਣਨ ਦੀ ਕੋਸ਼ਿਸ਼ ਕਰੀਏ ਕੀ ਇਹ ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ | ਕਈ ਵਾਰੀ ਨਦੀ ਘਟੀਆਂ ਵਿੱਚ ਨਰਮ ਚੱਟਾਨਾਂ ਦੇ ਉੱਪਰ ਸਖਤ ਚੱਟਾਨਾਂ ਦੀ ਪਰਤ ਹੁੰਦੀ ਹੈ |ਸਖਤ ਚੱਟਾਨਾਂ ਦੇ ਨੀਚੇ ਵਾਲੀਆਂ ਨਰਮ ਚੱਟਾਨਾਂ ਤਾਂ ਜਲਦੀ ਟੁੱਟ-ਭੱਜ ਜਾਂਦੀਆਂ ਹਨ | ਪਰੰਤੂ ਉੱਪਰ ਵਾਲੀ ਸਖਤ ਚੱਟਾਨ ਲਟਕਦੀ ਹੋਈ ਰਹੀ ਜਾਂਦੀ ਹੈ | ਇਸ ਤਰਾਂ ਜਦੋਂ ਨਦੀ ਦਾ ਪਾਣੀ ਉਸ ਸਖਤ ਚੱਟਾਨ ਦੇ ਉੱਪਰੋਂ ਲੰਘਦਾ ਹੈ ਤਾਂ ਹੇਠਾਂ ਜ਼ਮੀਨ ਨਾ ਹੋਣ ਕਾਰਣ ਇਹ ਬਹੁਤ...