ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

Continents of the World

...

ਜਵਾਲਾਮੁੱਖੀ ਬਾਰੇ

ਹੇਠਾਂ ਦਿੱਤੀ ਵੀਡੀਓ ਵਿੱਚ ਜਵਾਲਾਮੁੱਖੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ.ਆਸ ਹੈ ਵਿਦਿਆਰਥੀਆਂ ਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਜਵਾਲਾਮੁੱਖੀ ਬਾਰੇ ਪ੍ਰਾਪਤ ਹੋ ਜਾਵੇਗੀ.ਧਰਤੀ ਦੇ ਹੇਠਾਂ ਹੋਣ ਵਾਲੀਆਂ ਅੰਦਰੂਨੀ ਗਤੀਆਂ ਵਿੱਚ ਜਵਾਲਾਮੁੱਖੀ ਮੁੱਖ ਭੂਮਿਕਾ ਨਿਭਾਉਂਦਾ ਹੈ. ਹੇਠਾਂ ਦਿੱਤੀ ਵੀਡੀਓ ਵਿੱਚ ਹਵਾਈ ਦੀਪ ਵਿੱਚ ਫੁੱਟੇ ਜਵਾਲਾਮੁੱਖੀ ਦਾ ਲਾਵਾ ਪੈਸਿਫ਼ਿਕ ਸਾਗਰ ਵਿੱਚ ਸਮਾਉਂਦਾ ਜਾ ਰਿਹਾ ਹੈ.ਇਹ ਤਸਵੀਰ ਯੂ-ਟਿਊਬ ਤੋਂ ਵਿਦਿਆਰਥੀਆਂਦੀ ਜਾਣਕਾਰੀ ਵਾਸਤੇ ਲਈ ਗਈ ਹੈ.ਵਿਦਿਆਰਥੀ ਇਸਨੂੰ ਦੇਖਕੇ ਜਵਾਲਾਮੁੱਖੀ ਬਾਰੇ ਅੰਦਾਜ਼ਾ ਲਗਾ ਸਕਦੇ ਹਨ . ...

Inside the Earth

Hereunder is given a video from maxus education.com for getting the knowledge about the layers of the earth. Students can take advantage of the given chapter to enhance their knowledge...

ਧਰਤੀ ਦੇ ਅੰਦਰੂਨੀ ਭਾਗ

ਹੇਠ ਦਿੱਤੀ ਸਲਾਇਡ ਵਿੱਚ ਧਰਤੀ ਦੇ ਅੰਦਰੂਨੀ ਭਾਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ.ਵਿਦਿਆਰਥੀ ਇਸ ਸਲਾਇਡ ਨੂੰ ਕਲਿੱਕ ਕਰਕੇ ਦੇਖ ਸਕਦੇ ਹਨ ਅਤੇ ਧਰਤੀ ਦੇ ਅੰਦਰੂਨੀ ਭਾਗਾਂ ਬਾਰੇ ਜਾਣਕਾਰੀ ਲਈ ਸਕਦੇ ਹਨ. ...

ਇੰਡੀਅਨ ਨੈਸ਼ਨਲ ਕਾਂਗਰਸ ਅਤੇ ਉਸਦਾ ਇਤਿਹਾਸ

ਹੇਠਾਂ ਭਾਰਤ ਦੀ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਉਸਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ...

ਵਾਤਾਵਰਣ ਕਿਸਨੂੰ ਆਖਦੇ ਹਨ

...

Prezentation for rural women

...

ਤਰਾਈ ਅਤੇ ਭਾੰਬਰ ਖੇਤਰਾਂ ਵਿੱਚ ਅੰਤਰ

...

ਪੰਜਾਬ ਦੇ ਦਰਿਆ ਅਤੇ ਪ੍ਰਸਿਧ ਇਤਿਹਾਸਿਕ ਸਥਾਨ

ਹੇਠ ਦਿੱਤੇ ਨਕਸ਼ੇ ਵਿੱਚ ਪੁਰਾਣੇ ਪੰਜਾਬ ਦੋਰਾਨ ਵਗਦੇ ਦਰਿਆਵਾਂ ਨੂੰ ਦਰਸਾਇਆ ਗਿਆ ਹੈ ਅਤੇ ਕੁਝ ਪ੍ਰਸਿਧ ਇਤਿਹਾਸਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ.ਵਿਦਿਆਰਥੀ ਇਸਤੋਂ  ਪੰਜਾਬ ਦਾ ਇਤਿਹਾਸ ਪੜਨ ਸਮੇਂ ਸਹਾਇਤਾ ਲੈ ਸਕਦੇ ਹਨ. ਪੰਜਾਬ ਦੇ ਦਰਿਆਵਾਂ ਨੇ ਇਸਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ.ਇਸ ਲਈ ਇਤਿਹਾਸ ਦੀ ਪੂਰੀ ਤਰਾਂ ਜਾਣਕਾਰੀ ਲੈਣ ਤੋਂ ਪਹਿਲਾਂ ਇਸਦੇ ਪੁਰਾਤਨ ਭੂਗੋਲਿਕ ਵੇਰਵੇ ਦੀ ਜਾਣਕਾਰੀ ਲੈਣੀ ਬਹੁਤ ਜਰੂਰੀ ਹੈ. ...

3D indicators for India's relief

...

ਡੈਲਟਾ ਕੀ ਹੁੰਦਾ ਹੈ

               ਡੈਲਟਾ ਕੀ ਹੁੰਦਾ ਹੈ :- ਜਿਵੇਂ  - ਓ, ਅ, ਏ , ਆਦਿ ਪੰਜਾਬੀ ਭਾਸ਼ਾ ਦੇ ਅੱਖਰ ਹਨ ਉਵੇਂ ਹੀ ਡੈਲਟਾ ਯੂਨਾਨੀ ਭਾਸ਼ਾ ਦਾ ਇੱਕ ਅੱਖਰ ਹੈ.ਇਹ ਤਿਕੋਣ ਦੇ ਰੂਪ ਵਰਗਾ ਹੁੰਦਾ ਹੈ.ਇਸ ਲਈ ਜਦੋਂ ਵੀ ਕਿਸੇ ਤਿਕੋਣ ਵਰਗੀ ਸ਼ਕਲ ਬਾਰੇ ਅਸੀਂ ਗੱਲ ਕਰਨੀ ਹੁੰਦੀ ਹੈ ਤਾਂ ਅਸੀਂ ਉਸਨੂੰ ਡੈਲਟਾ ਦੇ ਨਾਮ ਨਾਲ ਵੀ ਪੁਕਾਰਦੇ ਹਾਂ.  ਭੂਗੋਲ ਦੇ ਵਿਸ਼ੇ ਵਿੱਚ ਡੈਲਟਾ ਦਾ ਪ੍ਰਯੋਗ  :- ਭੂਗੋਲ ਦੇ ਵਿਸ਼ੇ ਵਿੱਚ ਜਦੋਂ ਅਸੀਂ ਨਦੀ ਦੇ ਰਸਤੇ ਬਾਰੇ ਅਧਿਐਨ ਕਰਦੇ ਹਾਂ ਤਾਂ ਉਸ ਵੇਲੇ ਇਸ ਦਾ ਪ੍ਰਯੋਗ...

ਭਾਰਤ ਦਾ ਧਰਾਤਲ

ਭਾਰਤ ਦੇ ਧਰਾਤਲ ਨੂੰ ਅਸੀਂ ਸਾਹਮਣੇ ਦਿੱਤੇ ਨਕਸ਼ੇ ਅਨੁਸਾਰ ਅਲੱਗ ਅਲੱਗ ਭਾਗਾਂ ਵਿੱਚ ਵੰਡ ਕੇ ਹਰੇਕ ਭਾਗ ਦਾ ਅਧਿਐਨ ਕਰਦੇ ਹਾਂ .ਇਸਦੀ ਵਿਸ਼ਾਲਤਾ ਕਾਰਣ ਇਸਦੇ ਸਾਰੇ ਧਰਾਤਲ ਵਿੱਚ ਇਕਸਾਰਤਾ ਨਹੀਂ ਹੈ.ਕਿਸੇ ਥਾਂ ਤੇ ਉੱਚੇ-ਉੱਚੇ ਪਹਾੜ ਹਨ ਅਤੇ ਕਿਸੇ ਥਾਂ ਤੇ ਪਠਾਰ ਜਾਂ ਸਖਤ ਜ਼ਮੀਨ ਪਾਈ ਜਾਂਦੀ ਹੈ ਜਿਸ ਸਥਾਨ ਤੇ ਖੇਤੀਬਾੜੀ ਨਹੀਂ ਹੋ ਸਕਦੀ.ਇਸਦਾ ਉੱਤਰ ਭਾਗ ਹਿਮਾਲਿਆ ਨਾਲ ਢਕਿਆ ਹੋਇਆ ਹੈ ਜਿਸ ਵਿੱਚ ਸੰਸਾਰ ਦੇ ਉੱਚੇ-ਉੱਚੇ ਅਤੇ ਹਮੇਸ਼ਾਂ ਬਰਫਾਂ ਨਾਲ ਢਕੇ ਰਹਿਣ ਵਾਲੇ ਪਰਬਤ ਹਨ.ਦੂਸਰੇ ਨੰਬਰ ਤੇ ਮੈਦਾਨ ਹਨ ਜੋ ਸੰਸਾਰ ਦੇ ਪ੍ਰਸਿਧ ਮੈਦਾਨਾਂ ਵਿੱਚੋਂ ਹਨ ਅਤੇ ਬਹੁਤ...

Defining the Noun

noun-ppt-2 More presentations from omeshwar narain ...

ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ :

 ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ : ਹੇਠਾਂ ਇੱਕ ਵੀਡੀਓ ਵਿੱਚ ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ itinschool.com ਦੀ ਸਾਇਟ ਤੋਂ ਵਿਦਿਆਰਥੀਆਂ ਦੇ ਫਾਇਦੇ ਲਈ ਡਾਉਨਲੋਡ ਕੀਤੀ ਗਈ ਹੈ .ਵਿਜੇ ਗੁਪਤਾ ਜੀ ਦੀ ਸਾਇਟ ਦਾ ਅਸੀਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੇ ਰਿਣੀ ਹਾਂ .  ਹੇਠਾਂ ਦਿੱਤੀ ਵੀਡੀਓ ਵਿੱਚ ਇਸੇ ਸਾਇਟ ਤੋਂ ਧਰਤੀ ਦੇ ਅੰਦਰੂਨੀ ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਵਿਦਿਆਰਥੀਆਂ ਨੂੰ ਇਹ ਜਰੁਰ ਦੇਖਣੀ ਚਾਹੀਦੀ ਹੈ. States of India...

ਭਾਰਤ ਦੇ ਅਲਗ-ਅਲਗ ਨਾਮ

ਭਾਰਤ ਇੱਕ ਜਾਣ-ਪਹਿਚਾਨ More presentations from omeshwar narain ...