ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਦੱਸਵੀਂ ਕਲਾਸ ਅੰਗ੍ਰੇਜੀ ( Main Course- Stories )

...

ਬੰਦਾ ਬਹਾਦੁਰ

ਹੇਠਾਂ ਬੰਦਾ ਬਹਾਦੁਰ ਦੇ ਪੰਜਾਬ ਵਿੱਚ ਗਤੀਵਿਧੀਆਂ ਨਾਲ ਸਬੰਧਤ ਸਥਾਨਾਂ ਬਾਰੇ ਇੱਕ ਸਲਾਇਡ ਸ਼ੋਅ ਦਿੱਤਾ ਗਿਆ ਹੈ | ਵਿਦਿਆਰਥੀ ਇਸਤੋਂ ਕੁਝ ਜਾਣਕਾਰੀ ਉਹਨਾਂ ਘਟਨਾਵਾਂ ਨਾਲ ਸਬੰਧਤ ਥਾਵਾਂ ਬਾਰੇ ਲੈ ਸਕਦੇ ਹਨ |                                       ਪੰਜਾਬ ਦੇ ਮੁੱਖ ਇਤਿਹਾਸਿਕ ਸਥਾਨ                                                         ...

gkscrapbook

ਹੇਠਾਂ ਜੀ ਕੇ ਸਕਰੈਪਬੁੱਕ ਦੀ ਸਾਇਟ ਬਾਰੇ ਇੱਕ ਝਲਕ ਦਿੱਤੀ ਗਈ ਹੈ ਆਸ ਹੈ ਤੁਸੀਂ ਇਸ ਸਾਇਟ ਦਾ ਵੀ ਫਾਇਦਾ ਲੈ ਸਕਦੇ ਹੋ |            &nbs...

ਰਾਜਨੀਤਿਕ ਦਲ - ਇੱਕ ਛੋਟੀ ਜੇਹੀ ਪ੍ਰੇਜੇੰਟੇਸ਼ਨ

ਹੇਠਾਂ ਇੱਕ ਛੋਟੀ ਜੇਹੀ ਪ੍ਰੇਜੇੰਟੇਸ਼ਨ ਦਿੱਤੀ ਗਈ ਹੈ ਜਿਸ ਵਿੱਚ ਭਾਰਤ ਵਿੱਚ ਰਾਜਨੀਤਿਕ ਦਲ ਵਿਸ਼ੇ ਉੱਤੇ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਆਸ ਹੈ ਵਿਦਿਆਰਥੀ ਇਸ ਤੋਂ ਕੁਝ ਫਾਇਦਾ ਲੈ ਸਕਦੇ ਹਨ |                                           Plitical Parties-1                                                  More presentations from omeshwar narain...

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਇੱਕ ਝਾਤ .....|

                          ਹੇਠਾਂ ਇੱਕ ਵੀਡੀਓ ਦਿੱਤੀ ਗਈ ਹੈ ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੇ ਫਲਸਫ਼ੇ ਬਾਰੇ ਸ਼੍ਰੀ ਦਿਲਗੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਦੱਸ ਰਹੇ ਹਨ | ਵਿਦਿਆਰਥੀ ਇਸਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਾਫੀ ਜਾਣਕਾਰੀ ਹਾਸਿਲ ਕਰ ਸਕਦੇ ਹਨ |                          ...

Art by little hands

These are the pictures drawn by little hands of the students of VI th class. The artistic qualities of the children show their interest in the field of drawing and painting along with the studies. But these qualities are not found in every students though all of them try to do their best but some of them make their best efforts to make a masterpiece to be shown to their teacher. It is interesting enough to utilize their patent qualities in doing...

ਸਮਾਜਿਕ ਸਿੱਖਿਆ ਬਾਰੇ ਭੁਲੇਖੇ

ਬਹੁਤ ਸਾਰੇ ਵਿਦਿਆਰਥੀ ਅਤੇ ਇਥੋਂ ਤੱਕ ਕਿ ਕਈ ਸਿਆਣੇ ਅਧਿਆਪਕ ਵੀ ਇਹੀ ਸਮਝਦੇ ਹਨ ਕਿ ਸਮਾਜਿਕ ਸਿੱਖਿਆ ਦਾ ਵਿਸ਼ਾ ਬਹੁਤ ਹੀ ਸੌਖਾ ਅਤੇ ਐਵੇਂ ਹੀ ਸਮਝਿਆ ਜਾਣ ਵਾਲਾ ਵਿਸ਼ਾ ਹੈ. ਜਦਕਿ ਅਗਰ ਅਜਿਹਾ ਹੁੰਦਾ ਤਾਂ ਵਿਦਿਆਰਥੀਆਂ ਦੇ ਸਭ ਤੋਂ ਵੱਧ ਨੰਬਰ ਫਿਰ ਇਸੇ ਵਿਸ਼ੇ ਵਿੱਚੋਂ ਹੀ ਆਉਣੇ ਚਾਹੀਦੇ ਹਨ.ਜਦਕਿ ਅਜਿਹਾ ਕੁਝ ਵੀ ਨਹੀਂ ਹੈ . ਬਹੁਤੇ ਲੋਕ ਤਾਂ ਇਸਨੂੰ ਗੱਪਾਂ ਮਾਰਨ ਵਾਲ੍ਹਾ ਵਿਸ਼ਾ ਹੀ ਸਮਝਦੇ ਹਨ. ਵਿਦਾਰਥੀਆਂ ਵਿੱਚ ਵੀ ਸ਼ਾਇਦ ਇਹੀ ਧਾਰਨਾ ਆਮ ਪਾਈ ਜਾਂਦੀ ਹੈ ਕਿ ਇਸ ਵਿਸ਼ੇ ਵਿੱਚ ਗੱਪਾਂ ਮਾਰਕੇ ਨੰਬਰ ਹਾਸਿਲ ਕੀਤੇ ਜਾ ਸਕਦੇ ਹਨ. ਅਸਲੀਅਤ ਤਾਂ ਇਹ ਹੈ ਕਿ ਇਹ ਵਿਸ਼ਾ ਜਿਤਨਾ ਆਸਾਨ ਦਿਖਾਈ ਦੇਂਦਾ ਹੈ ਉਤਨਾ ਹੈ ਨਹੀਂ ਹੈ. ਇਸ ਵਿੱਚ ਤੱਥਾਂ ਨੂੰ ਛੱਡ ਕੇ ਗੱਪਾਂ ਮਾਰਨ ਨਾਲ ਨੰਬਰ ਨਹੀਂ ਆਉਂਦੇ...

via GIP...

my school in video

...