ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਦੱਸਵੀਂ ਸਮਾਜਿਕ ਸਿੱਖਿਆ ਦੀ ਪ੍ਰੇਸੇੰਟੇਸ਼ਨ

10th Social Science ਹੇਠਾਂ ਇੱਕ ਦੱਸਵੀਂ ਜਮਾਤ ਵਾਸਤੇ ਭਾਰਤ ਬਾਰੇ ਭਿੰਨ-ਭਿੰਨ ਤੱਥਾਂ ਬਾਰੇ ਜਾਣਕਾਰੀ ਦਿੰਦੀ ਹੋਈ ਸ੍ਲਾਇਡਸ ਹਨ.ਇਹ ਪ੍ਰੇਸੇੰਟਸ਼ਨ ਸ਼੍ਰੀ ਵਿਜੇ ਗੁਪਤਾ ਜੀ ਸ.ਸ.ਮਾਸਟਰ ਜੀ ਵੱਲੋਂ ਤਿਆਰ ਕੀਤੀਆਂ ਗਾਈਆਂ ਹਨ .ਵਿਦਿਆਰਥੀਆਂ ਨੂੰ ਇਸਤੋਂ ਕਾਫੀ ਫਾਇਦਾ ਹੋ ਸਕਦਾ ਹੈ . More presentations from Vijay Gupta ...

ਇੰਡੀਅਨ ਨੈਸ਼ਨਲ ਕਾਂਗਰਸ ਦਾ ਇਤਿਹਾਸ

...

ਵਿਸ਼ਵ ਦੇ ਮਹਾਂਦੀਪ

...

...

...

ਲੈਟਰਰਾਇਟ ਮਿੱਟੀ

...

ਕਰਾਟੇ ਟ੍ਰੇਨਿੰਗ ਲੜਕੀਆਂ ਵਾਸਤੇ ਬਹੁਤ ਫਾਇਦੇਮੰਦ ਸਿੱਧ ਹੋ ਸਕੇਗੀ

ਸਕੂਲ ਵਿੱਚ ਅੱਜਕਲ ਸਿੱਖਿਆ ਵਿਭਾਗ ਵੱਲੋਂ ਲੜਕੀਆਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ. ਇਸ ਨਾਲ ਲੜਕੀਆਂ ਵਿੱਚ ਦਲੇਰੀ ਅਤੇ ਹੋਂਸਲੇ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ. ਇਸ ਵੀਡੀਓ ਵਿੱਚ ਸਕੂਲ ਦੀਆਂ ਵਿਦਿਆਰਥਨਾਂ ਇਸ ਟ੍ਰੇਨਿੰਗ ਵਿੱਚ ਹਿੱਸਾ ਲੈ ਰਹੀਆਂ ਹਨ ...

ਰਾਜ-ਸਰਕਾਰ

ਪ੍ਰਸ਼ਨ - ਰਾਜ ਦੇ ਰਾਜਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਦਿਉ . ਉੱਤਰ - ਰਾਜ ਦੇ ਰਾਜ ਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਇਸ ਤਰਾਂ ਹੈ :- ਸਾਰੇ ਰਾਜ ਦਾ ਰਾਜ ਪ੍ਰਬੰਧ ਉਸੇ ਦੇ ਨਾਮ ਤੇ ਮੁੱਖ-ਮੰਤਰੀ ਵੱਲੋਂ ਚਲਾਇਆ ਜਾਂਦਾ ਹੈ  ਉਹ ਵਿਧਾਨ ਸਭਾ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਦੇ ਤੋਰ ਤੇ ਨਿਯੁਕਤ ਕਰਦਾ ਹੈ ਅਤੇ ਬਾਅਦ ਵਿੱਚ ਉਸਦੀ ਸਲਾਹ ਨਾਲ ਦੂਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ  ਰਾਜ ਦੇ ਸਾਰੇ ਉਚ੍ਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ .ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਦੇ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ...

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ

ਹੇਠਾਂ ਦਿੱਤੀ ਤਸਵੀਰ ਵਰਗੀ ਡਾਇਗ੍ਰਾਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆਸ ਹੈ ਵਿਦਿਆਰਥੀਆਂ ਨੂੰ ਇਸ ਤੋਂ ਉਹਨਾਂ ਦੇ ਪਾਠ ਨਾਲ ਸੰਬੰਧਿਤ ਜਾਣਕਾਰੀ ਨੂੰ ਯਾਦ ਕਰਨ ਵਿੱਚ ਮਦਦ ਮਿਲੇਗੀ ...

ਜੰਮੂ ਅਤੇ ਕਸ਼ਮੀਰ ਦੀ ਭਾਰਤ ਵਿੱਚ ਸ਼ਾਮਿਲ ਹੋਣ ਬਾਰੇ ਪੂਰੀ ਕਹਾਣੀ

ਹੇਠ ਦਿੱਤੀ ਵੀਡੀਓ ਵਿੱਚ ਜੰਮੂ ਅਤੇ ਕਸ਼ਮੀਰ ਦੀ ਭਾਰਤ ਵਿੱਚ ਸ਼ਾਮਿਲ ਹੋਣ ਦੀ ਕਹਾਣੀ ਬਾਰੇ ਬੜੇ ਵਿਸਥਾਰਪੂਰਵਕ ਢੰਗ ਨਾਲ ਦੱਸਿਆ ਗਿਆ ਹੈ.             ਇਹ ਵੀਡੀਓ ਏ.ਬੀ.ਪੀ.ਨਿਊਸ ਦਾ ਤਿਆਰ ਕੀਤਾ ਹੋਇਆ ਪ੍ਰੋਗਰਾਮ ਪ੍ਰਧਾਨਮੰਤਰੀ ਵਿੱਚੋ ਲਿਆ ਗਿਆ ਹੈ   ...

ਭਾਰਤ ਦਾ ਸੰਵਿਧਾਨ (ਅਨੁਛੇਦ ਇੱਕ) - ਭਾਗ ਇੱਕ

...

Definition and explanation of Noun

What are Nouns..........? Below given is a short presentation which tells about the definition and the different types of the Nouns. I think students can go through the presentation and try to understand the meaning of the Noun and its different kinds. Noun ppt 2 from Omeshwar Narayan...

ਭਾਰਤ ਵਿੱਚ ਨਦੀਆਂ ਬਾਰੇ ਪਰੇਸੇੰਟੇਸ਼ਨ

river system of india (presentation) More presentations from omeshwar narain...

ਭਾਰਤੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ

ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ from Omeshwar Narayan...

ਦੱਸਵੀਂ -ਭੂਗੋਲ ( ਪਾਠ-6 ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਵਿਕਾਸ )

1. ਪ੍ਰਸ਼ਨ : ਖੇਤੀ ਨੂੰ ਆਰਥਿਕ ਪ੍ਰਣਾਲੀ ਦਾ ਮੁੱਖ ਅਧਾਰ ਕਿਉਂ ਕਿਹਾ ਜਾਂਦਾ ਹੈ ?ਉੱਤਰ : ਖੇਤੀ ਅਰਥ-ਵਿਵਸਥਾ ਦਾ ਮੂਲ ਆਧਾਰ ਹੈ. ਕੁੱਲ ਰਾਸ਼ਟਰੀ ਉਤਪਾਦਨ ਵਿਚ ਭਾਵੇਂ ਖੇਤੀ ਦਾ ਯੋਗਦਾਨ 33.7% ਹੀ ਹੈ ਤਾਂ ਵੀ ਇਹ ਘੱਟ ਮਹੱਤਵਪੂਰਨ ਨਹੀਂ ਹੈ. ਸਾਡੀ ਖੇਤੀ ਤੋਂ ਦੇਸ਼ ਦੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਦੇਸ਼ ਦੇ 2/3 ਮਜਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ.ਜ਼ਿਆਦਾਤਰ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਵੀ ਖੇਤੀ ਤੋਂ ਹੀ ਹੁੰਦੀ ਹੈ.2. ਪ੍ਰਸ਼ਨ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?ਉੱਤਰ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-1. ਖੇਤੀ ਦਾ ਮਸ਼ੀਨੀਕਰਨ ਅਤੇ ਉਪਜ ਵਿੱਚ ਵਾਧਾ.2. ਵਹਾਈ , ਬਿਜਾਈ ਅਤੇ ਗਹਾਈ ਸਾਰੀਆਂ ਲੈ ਮਸ਼ੀਨਾਂ ਦਾ...

ਸੁਤੰਤਰਤਾ ਸਮੇਂ ਭਾਰਤ ਵਿੱਚ ਕਿੰਨੇ ਪ੍ਰਾਂਤ ਸਨ ....?

ਸੁਤੰਤਰਤਾ ਸਮੇਂ ਭਾਰਤ ਵਿੱਚ ਗਿਆਰਾਂ ਪ੍ਰਾਂਤ ਸਨ ਜੋ ਬ੍ਰਿਟਿਸ਼ ਸਰਕਾਰ ਦੇ ਸਿਧੇ ਕੰਟ੍ਰੋਲ ਵਿੱਚ ਸਨ, ਇਹ ਸਨ :-  1. ਉੱਤਰ-ਪਛਮੀ-ਸੀਮਾ-ਪ੍ਰਾਂਤ  2. ਪੰਜਾਬ 3. ਸਿੰਧ  4. ਉੱਤਰ-ਪ੍ਰਦੇਸ਼  5. ਮਧ-ਪ੍ਰਦੇਸ਼  6. ਬੰਗਾਲ  7. ਬਿਹਾਰ  8. ਉੜੀਸਾ  9. ਅਸਮ  10. ਬੰਬਈ  11. ਮਦ੍ਰਾਸ ਆਦਿ  ਇਹ ਪ੍ਰਾਂਤ ਬ੍ਰਿਟਿਸ਼ ਸ਼ਾਸਕਾਂ ਦੀ ਸੁਵਿਧਾ ਲਈ ਬਣਾਏ ਗਏ ਸਨ ਅਤੇ ਇਹਨਾਂ ਦੇ ਨਿਰਮਾਣ ਵਿਚ ਕੋਈ ਭਾਸ਼ਾ ਦੀ ਏਕਤਾ, ਭੂਗੋਲਿਕ ਕਾਰਕਾਂ ਅਤੇ ਸੰਸਕ੍ਰਿਤਿਕ ਵਿਚਾਰਧਾਰਾ ਨੂੰ ਧਿਆਨ ਵਿਚ ਨਹੀਂ ਰਖਿਆ ਗਿਆ ਸੀ . ਵਿਭਾਜਨ ਦੇ ਬਾਅਦ ਕੁਝ ਪ੍ਰਾਂਤ ਪਾਕਿਸਤਾਨ ਵੱਲ ਚਲੇ ਗਏ ਅਤੇ ਜੋ ਬਾਕੀ ਭਾਰਤ ਦੇ ਨਾਲ ਰਹੇ ਉਹ ਇਸ ਤਰਾਂ ਸਨ :- 1. ਪੂਰਵੀ...

ਕੇਂਦਰੀ-ਸਰਕਾਰ

1.ਪ੍ਰਸ਼ਨ - ਲੋਕ ਸਭਾ ਦਾ ਕਾਰਜਕਾਲ ਕਿੰਨਾਂ ਹੁੰਦਾ ਹੈ ? ਉੱਤਰ - ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ.ਪਰ ਸੰਕਟਕਾਲ ਦੋਰਾਨ ਰਾਸ਼ਟਰਪਤੀ ਇਸ ਕਾਰਜਕਾਲ ਨੂੰ ਇੱਕ ਸਾਲ ਲਈ ਵਧਾ ਸਕਦਾ ਹੈ. ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ. 2.ਪ੍ਰਸ਼ਨ - ਲੋਕ ਸਭਾ ਦੇ ਕੁੱਲ ਕਿਤਨੇ ਮੈਂਬਰ ਹੁੰਦੇ ਹਨ ?      ਉੱਤਰ - ਲੋਕ ਸਭਾ ਦੇ ਵਧ ਤੋਂ ਵਧ 545 ਮੈਂਬਰ ਹੋ ਸਕਦੇ ਹਨ.ਇਹਨਾਂ ਵਿਚੋਂ 530 ਮੈਂਬਰ ਰਾਜਾਂ ਤੋਂ ਅਤੇ 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਜਾਂਦੇ ਹਨ. 2 ਮੈਂਬਰ...

ਕਲਾਸ ਦੱਸਵੀਂ ਭਾਗ ਦੂਜਾ-ਨਾਗਰਿਕ ਸ਼ਾਸਤਰ (ਪਾਠ ਪਹਿਲਾ-ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ)

1.       ਪ੍ਰਸ਼ਨ – ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ? ਉੱਤਰ –ਦੇਸ਼ ਦੀ ਸਰਕਾਰ ਨੂੰ ਚਲਾਉਣ ਵਾਸਤੇ ਕੁਝ ਨਿਯਮਾਂ ਅਤੇ ਕਾਨੂਨਾਂ ਦੀ ਲੋੜ ਪੈਂਦੀ ਹੈ.ਇਹਨਾਂ ਨਿਯਮਾਂ ਅਤੇ ਕਾਨੂਨਾਂ ਦੇ ਇੱਕਠ ਨੂੰ ਹੀ ਸੰਵਿਧਾਨ ਆਖਦੇ ਹਨ. 2.       ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਕੀ ਦਰਸਾਉਂਦੀ ਹੈ ? ਉੱਤਰ – ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਵਿਧਾਨ ਸਾਡੇ ਉੱਪਰ ਅਸੀਂ ਖੁਦ ਹੀ ਲਾਗੂ ਕੀਤਾ ਹੈ. 3.       ਪ੍ਰਸ਼ਨ – ਪ੍ਰਸਤਾਵਨਾ ਕਿਹਨਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ? ਉੱਤਰ – ਪ੍ਰਸਤਾਵਨਾ ਦੇ ਸ਼ੁਰੂਆਤੀ ਸ਼ਬਦ ਇਸ...

ਜਮਾਤ ਦੱਸਵੀਂ ਭਾਗ ਦੂਜਾ,ਪਾਠ-ਤੀਜਾ (ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ)

ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਕੀ ਮੱਤ-ਭੇਦ ਹੈ ? ਉੱਤਰ – ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਮਤਭੇਦ ਪਾਏ ਜਾਂਦੇ ਹਨ. ਭਾਈ ਬਾਲਾ ਜੀ ਦੀ ਜਨਮ ਸਾਖੀ ਅਨੁਸਾਰ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ. ਪਰ ਪੁਰਾਤਨ ਸਾਖੀ ਅਨੁਸਾਰ ਗੁਰੂ ਜੀ ਦਾ ਜਨਮ 15ਅਪ੍ਰੈਲ 1469 ਈ:ਵਉਣ ਹੋਇਆ.ਆਧੁਨਿਕ ਵਿਦਵਾਨ ਅਪ੍ਰੈਲ ਵਾਲੀ ਮਿਤੀ ਨੂੰ ਹੀ ਸਹੀ ਮੰਨਦੇ ਹਨ. 2.       ਪ੍ਰਸ਼ਨ – ਕਿਸ ਘਟਨਾ ਨੂੰ ਸੱਚਾ-ਸੋਦਾ ਦਾ ਨਾਂ ਦਿੱਤਾ ਗਿਆ ਹੈ ? ਉੱਤਰ – ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ...